ਤਾਇਆ ਭਤੀਜਾ

Yaar Punjabi

Prime VIP
ਕਹਿਣ ਨੂੰ ਭਾਵੇਂ ‪#‎ਚੁਟਕਲਾ‬..ਪਰ ਇਸ਼ਾਰਾ ਗੁੱਝਾ ਕਰਦੈ.....

ਭਤੀਜਾ ਤਾਏ ਦੇ ਘਰ ਗਿਆ, ਤਾਈ ਹਾਂਜੀ-ਹਾਂਜੀ ਕਰਦੀ ਅੱਗੇ-ਪਿੱਛੇ ਫਿਰੇ,
ਭਤੀਜਾ impressed... Asks.. ਤਾਇਆ... ਆ ਕੀ ਰਾਜ਼ ਆ..?

ਤਾਇਆ:_ ਭਤੀਜ, ਜਿੱਦਣ ਤੇਰੀ ਤਾਈ ਨੂੰ ਵਿਆਹ ਕੇ ਲਿਆਇਆ ਸੀ, ਬਿੱਲੀ ਰਾਸਤਾ ਕੱਟ ਗਈ, ਮੈਂ ਬੰਦੂਕ ਕੱਢੀ, ਬਿੱਲੀ???? ਫੜੁੰਗਤੀ. ਬੱਸ ਉਹ ਦਿਨ ਤੇ ਆ ਦਿਨ... ਤੇਰੀ ਤਾਈ ਨੇ ਕਦੇ ਕਿੰਤੂ-ਪਰੰਤੂ ਨੀ ਕੀਤੀ।
ਭਤੀਜਾ ਘਰ ਗਿਆ, ਕਿਸੇ ਗੱਲੋਂ ਘਰਵਾਲ਼ੀ ਨਾਲ ਬਹਿਸ ਹੋਗੀ ਤੇ ਬਿੱਲੀ ਕੁੱਟ ਦਿੱਤੀ????
ਘਰਵਾਲ਼ੀ ਗ਼ੁੱਸੇ ਚ ਆਕੇ ਭਤੀਜੇ ਦੁਆਲੇ ਹੋ ਗਈ... ਮਰ ਜਾਣਿਆ ਗ਼ੁੱਸਾ ਮੇਰੇ ਨਾਲ ਤੇ ਕੁੱਟਤੀ ਬਿੱਲੀ...????

ਭਤੀਜਾ ਭੱਜਿਆ ਗਿਆ ਕਹਿੰਦਾ ਤਾਇਆ ਪੁੱਠੀ ਪੈਗੀ..!!!
ਤਾਇਆ ਕਹਿੰਦਾ ਭਤੀਜ ਹੁਣ ਚਾਹੇ ????‪#‎ਝੋਟਾ‬ ਕੁੱਟ ਲਾ,
ਇਹ ਫ਼ਾਰਮੂਲਾ ਤਾਂ ਪਹਿਲੇ ਦਿਨ apply ਕਰਨਾ ਪੈਦਾ ਹੁਣ ਕੁਝ ਨੀ ਹੋਣਾ...
ਹੁਣ ਏਦਾਂ ਈ ਕੱਟਣੀ ਪੈਣੀ ਆ......????"

????????????????
 
Top