ਠੋਡੀ ਦੇ ਫਾਇਦੇ

Mandeep_Kalsi

Mandeep Kalsi
ਟੀਚਰ ਝੰਡੇ ਦੇ ਮੁੰਡੇ ਨੂੰ ;

ਦੱਸੋ ਬੇਟਾ ਆਪਣੀ ਠੋਡੀ ਦੇ ਕੀ ਫਾਇਦੇ ਨੇ ??

ਝੰਡੇ ਦਾ ਮੁੰਡਾ :- ਮਾਸਟਰ ਜੀ ਜਿਆਦਾ ਤਾ ਨੀ, ਇੱਕ ਫ਼ਾਇਦੇ ਦਾ ਜਰੂਰ ਪਤਾ...

ਮਾਸਟਰ :- ਕੀ...???
.
.
.
.
.
ਜਦੋਂ ਸਾਡਾ ਬੁੜਾ ਪਜਾਮੇ ਦਾ ਨਾਲਾ ਬੰਨਦਾ,
ਓਂਦੋ ਆਵਦਾ ਝੱਗਾ ਠੋਡੀ ਥੱਲੇ ਅੜਾਓਂਦਾ !! :p
 
Top