ਝੰਡਾ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ "

Jeeta Kaint

Jeeta Kaint @
ਝੰਡਾ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ "
.
.
.
ਪੈਸੇ ਵੇਖ ਕੇ ਬੈੰਕ ਮਨੇਜ਼ਰ ਕਹਿੰਦਾ " ਸਰ ਇਹ ਸਾਰੇ ਨੋਟ
ਤਾਂ ਨਕਲੀ ਨੇ "
.
.
.
ਝੰਡਾ ਗੁਸੇ ਚ ਕਹਿੰਦਾ " ਸਾਲੀਆ ਨਕਲੀ ਏ ਤਾਂ ਤੈਨੂੰ
ਕੀ ਫਰਕ ਪੈਂਦਾ ?
.
.
.
ਜਮਾਂ ਤਾਂ ਮੇਰੇ ਖਾਤੇ ਚ ਈ ਹੋਣੇ ਆ ਨਾ "
 
Top