ਝੋਟਾ

Royal Singh

Prime VIP
ਮਾਸਟਰ: ਤੂੰ ਕਲ ਸਕੂਲ ਕਿਉਂ ਨਹੀਂ ਆਇਆ?
ਜੱਗੀ: ਜੀ ਮੈਂ ਮੱਝ ਲਵਾਉਣ ਗਿਆ ਸੀ।
ਮਾਸਟਰ: ਇਹ ਕੰਮ ਤਾਂ ਤੇਰਾ ਪਿਓ ਵੀ ਕਰ ਸਕਦਾ ਸੀ।
ਜੱਗੀ: ਹਾਂ ਜੀ ਕਰ ਤਾਂ ਸਕਦਾ ਸੀ, ਪਰ ਝੋਟਾ ਜ਼ਿਆਦਾ ਵਧੀਆ ਕਰਦਾ।
 
Top