ਜੱਟ ਸੇਠ

  • Thread starter userid97899
  • Start date
  • Replies 10
  • Views 638
U

userid97899

Guest
ਸੇਠ ਜੀ ਨੂੰ ਘੁਮਣ-ਫਿਰਨ ਦਾ ਬੜਾ ਸੌਂਕ ਸੀ
ਇਕ ਵਾਰ ਲਾਲ ਕਿਲਾ ਦੇਖ ਕੇ ਆਏ ਅਤੇ ਆਉਂਦਿਆਂ
ਹੀ
ਆਪਣੇ ਗੁਆਂਡੀ ਜੱਟ ਨੂੰ ਕਹਿੰਦੇ
'' ਤੇਨੂੰ ਪਤਾ ਲਾਲ ਕਿਲਾ ਕਿਥੇ ਆ ?
ਜੱਟ :- ਨਹੀਂ
ਸੇਠ ਜੀ:- ਜੇ ਕਦੇ ਘਰੋਂ ਬਾਹਰ ਨਿਕਲਿਆਹੋਵੇਂ
ਤਾਂ ਪਤਾ ਹੋਵੇ
ਕੁਤਬ ਮੀਨਾਰ ਪਤਾ ਕਿਥੇ ਆ?
ਜੱਟ:- ਨਹੀਂ
ਸੇਠ ਜੀ :- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ
ਤਾਂ ਪਤਾ ਹੋਵੇ
ਤਾਜ ਮਹਿਲ ਪਤਾ ਕਿਥੇ ਆ?
ਜੱਟ :- ਨਹੀਂ
ਸੇਠ ਜੀ :- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ
ਤਾਂ ਪਤਾ ਹੋਵੇ
ਜੱਟ(ਅੱਕ ਕੇ ).:- ਇਕ ਮਿੰਟ ਓਏ, ਤੇਨੂੰ
ਪਤਾ ਤੇਰੀ ਘਰਵਾਲੀ ਦਾ ਆਸ਼ਿਕ਼ ਕੌਣ ਆ?
ਸੇਠ ਜੀ :- ਨਹੀਂ
ਜੱਟ:- ਸਾਲਿਆ, ਜੇ ਕਿਤੇ ਘਰੇ ਰਿਹਾਂ ਹੋਵੇਂ
ਤਾਂ ਪਤਾ ਹੋਵੇ​

:hassa
 
Top