ਜੇ ਮੈਂ ਆਖਾਂ ਥੋਤਾ

#m@nn#

The He4rt H4ck3r
ਇੱਕ ਵਾਰ ਇੱਕ ਤੋਤਲਾ ਮਾਸਟਰ ਬਚਿਆਂ ਨੂੰ ਜਾਨਵਰਾਂ ਬਾਰੇ ਜਾਣਕਾਰੀ ਦੇਣ ਲਗਦਾ ..

ਤਾਂ ਓਹ ਤੋਤਲਾ ਹੋਣ ਕਰਕੇ ...ਸੋਚਦਾ ਕੇ ਬਚਿਆਂ ਨੂੰ ਪਹਿਲਾਂ ਹੀ clear ਕਰ ਦੇਵਾਂ ਤਾਂ ਕੇ ਬੱਚੇ confuse ਨਾ ਹੋਣ ..

ਮਾਸਟਰ ਕਹਿੰਦਾ ਬੱਚਿਓ ਜੇ ਮੈਂ ਆਖਾਂ ਥੋਤਾ ਤਾਂ ਤੁਸੀਂ ਸਮਝਿਓ ਥੋਤਾ (ਖੋਤਾ)...:p:p



ikk waar ikk totla master bachya nu janwara baare jaankari den lagda..

tan oh totla hon karke ...sochda ke bachyan nu pehlan hi clear kar deva tan ke bache confuse na hon..

Master kehnda bachyo je mai aakhan Thota tan tusi samjho Thota (Khota)....:p:p
 
Top