'' ਜੇ ਤੂੰ ਨਾ ਆਈ ਫੇਰ ਕੇਹੜਾਜੱਟ ਮਰ੍ਜੁਗਾ ''

P-_-u-_-n-_-j-_-a-_-b

Well-known member
ਪ੍ਰਸ਼ਨ (1) - '' ਜੇ ਤੂੰ ਨਾ ਆਈ ਫੇਰ ਕੇਹੜਾਜੱਟ
ਮਰ੍ਜੁਗਾ '' ਕਵਿ-ਸਤਰਾਂ ਦੀ ਲਗਭਗ 100 ਸਬਦਾਂ ਵਿੱਚ
ਪ੍ਰਸੰਗ ਸਾਹਿਤ ਵਿਆਖੇਆਕਰੋ ?
ਉੱਤਰ (1 ) - ਪ੍ਰਸੰਗ - ਇਹੇ ਕਵਿ-ਸਤਰਾਂ 'ਬੱਬੂ ਮਾਨ'
ਦੀ ਮਸ਼ਹੂਰ ਰਚਨਾ ''ਹੀਰੋ ਹਿਟਲਰ ਇਨ ਲਵ" ਵਿਚੋਂ
ਲਈਆਂ ਗਈਆਂ ਹਨ | ਇਹਨਾ ਸਤਰਾਂ ਵਿੱਚ
ਕਵਿ ਆਪਣੀ ਆਪਣੀ ਪ੍ਰੇਮਿਕਾ 'ਸਾਹਿਬਾਂ' ਦੇ ਨਾ ਆਉਣ
ਤੇ ਕੇਹਂਦਾ ਹੈ ਕੇ ਫੇਰ ਕੇਹੜਾ ਮੈ ਮਰਜੁਗਾ , ਤੇ ਓਹੋ ਹੋਰ
ਦੂਸਰੀਆਂ ਕੁੜੀਆਂ ਨਾਲ ਰੋਮਾਂਸ ਕਰਕੇ 'ਸਾਹਿਬਾਂ' ਨੂ
ਪੂਰਾ ਮਚਾ ਦਿੰਦਾ ਹੈ | |
ਵਿਆਖੇਆ - ਏਸ ਰਚਨਾ ਕਵਿ 'ਬੱਬੂ ਮਾਨ'
ਆਪਣੀ ਪ੍ਰੇਮਿਕਾ 'ਸਾਹਿਬਾਂ' ਦੇ ਨਾ ਆਉਣ ਤੇ ਕੇਹਂਦਾ ਹੈ
ਕੇ
ਫੇਰ ਕੇਹੜਾ ਮੈ ਮਰਜੁਗਾ ਤੇ ਓਹੋ ਹੋਰ ਕੁੜੀਆਂ ਨੂ
'ਸਾਹਿਬਾਂ' ਦੇ ਸਾਹਮਣੇ ਪਰਸ ਦਵਾਉਣ ਤੇ ਵਾਲ ਰੇਬੋੰਡ
ਕਰਵਾਉਣ ਦੀਆਂ ਗੱਲਾਂ ਕਰਦਾ ਹੈ | ਆਖਿਰ ਵਿੱਚ ਜਦੋ
'ਹਿਟਲਰ' ਇੱਕ ਕੁੜੀ ਨੂ ਪਹਾੜ ਦੀ ਸੈਰ ਤੇ ਜਾਨ ਲਈ
ਕੇਹਂਦਾ ਹੈ ਤਾਂ 'ਸਾਹਿਬਾਂ' ਪੂਰੀ ਮਚ੍ਹ ਜਾਂਦੀ ਹੈ
ਤਾਂ ਓਹੋ'ਹਿਟਲਰ' ਨੂ ਜੱਫੀ ਪਾ ਲੈਂਦੀ ਹੈ | ਤੇ ਆਖਿਰਵਿੱਚ
'ਹਿਟਲਰ' ਸਬ ਨਾਲ ਬਦਲਾ ਲੈ ਕੇ ਆਪਣੀ 'ਸਾਹਿਬਾਂ' ਨੂ
'ਇਸ਼ਕ਼ਪੁਰੇ' ਵਿੱਚ ਲੈ ਆਉਂਦਾ ਹੈ |
 
Top