ਜੁੱਤੀ

Student of kalgidhar

Prime VIP
Staff member
ਜੁੱਤੀ ਇਕ ਵਾਰ ਮੀਤਾ ਡਾਕਟਰ ਕੋਲ ਜਾਂਦਾ ਤੇ ਕਹਿੰਦਾ ਡਾਕਟਰ ਸਾਹਬ ਤੁਹਾਨੂੰ ਟਾਂਕੇ ਲਾਉਣੇ ਆਉਂਦੇ ਨੇ.. ??
ਡਾਕਟਰ - ਹਾਂ ਜੀ..
ਮੀਤਾ - ਆਹ ਮੇਰੀ ਜੁਤੀ ਟੁੱਟ ਗਈ ਐ.. ਦੋ ਟਾਂਕੇ ਲਾ ਦਿਉ
 
Top