ਜੁਗਾੜੀ ਜੱਟ

Yaar Punjabi

Prime VIP
ਮਾਸਟਰ ਜੁਗਾੜੀ ਜੱਟ™ ਨੂ ਸਵਾਲ ਪੁਛਦਾ ਹੈ:-ਕਾਕਾ ਓਹਨਾ ਕੋਈ
ਪੰਜ ਜੀਵਾਂ ਦੇ ਨਾ ਦਸ ਜੋ ਪਾਣੀ ਚ ਰਹਿੰਦੇ
.
ਜੁਗਾੜੀ ਜੱਟ :- ਮਾਸਟਰ ਜੀ ....ਮਛੀ
.
ਮਾਸਟਰ :- ਅਛਾ ਠੀਕ ਤੇ ਬਾਕੀ ਚਾਰ
ਜੁਗਾੜੀ ਜੱਟ :- ਮਾਸਟਰ ਜੀ ਮਛੀ ਦੀ ਮਾਂ,
ਮਛੀ ਦਾ ਪਿਓ ,ਮਛੀ ਦਾ ਭਰਾ , ਮਛੀ ਦੀ ਭੈਣ
:p :p :p :
 
Top