ਜ਼ਹਿਰ

P-_-u-_-n-_-j-_-a-_-b

Well-known member
1 ਬਾਈ ਨੇ ਦਵਾਈਆਂ ਦੀ ਦੁਕਾਨ ਤੇ ਜਾ ਕੇ, ਜ਼ਹਿਰ ਮੰਗਿਆ,
ਦੁਕਾਨਦਾਰ; ਪਰਚੀ ਵਿਖਾਏ ਬਿਨਾ ਨਹੀ ਮਿਲਣਾ,
ਬਾਈ ਨੇ ਅਾਪਣਾ ਵਿਆਹ ਦਾ ਕਾਰਡ ਦਿਖਾਇਆ,
ਦੁਕਾਨਦਾਰ; ਓ ਝੱਲਿਆ ਹੁਣ ਰੁਆਇਗਾ,
ਦੱਸ ਛੋਟੀ ਬੋਤਲ ਜਾਂ ਵੱਡੀ ਦੇਵਾਂ
 
Top