ਚੈੱਕ ਕਰਕੇ ਲਿਆਇਆਂ

ਬੰਤਾ: ਮਾਚਸ ਕਿਥੇ ਐ?
ਸੰਤਾ:ਆਹ ਲੈ
ਬੰਤਾ: ਇਹ ਤਾ ਮੱਚਦੀਆਂ ਨੀਂ?
ਸੰਤਾ: ਹੋ ਏ ਨੀ ਸਕਦਾ
ਬੰਤਾ: ਕਿਉਂ
ਸੰਤਾ:ਕਿਉਂਕਿ ਮੈਂ ਕੱਲੀ-ਕੱਲੀ ਆਪ ਚੈੱਕ ਕਰਕੇ ਲਿਆਇਆਂ:wah
 
Top