ਚੂਹੇ

*Sandeep*

Mast malang
ਪੱਪੂ ਆਪਣੇ ਦਾਦੇ ਨੂੰ ਕਹਿੰਦਾ,‘ਦਾਦਾ ਜੀ ਮੈਂ ਬਿੱਲੀ ਦੇ ਸਾਹਮਣੇ 2 ਚੂਹੇ
ਰੱਖੇ ਪਰ ਬਿੱਲੀ ਨੇ ਇਕ ਹੀ ਚੂਹਾ ਖਾਧਾ, ਕਿਉਂ?’

ਦਾਦਾ ਕਹਿੰਦਾ :- ‘ਦੂਜਾ ਚੂਹਾ ਪਲਾਸਟਿਕ ਦਾ ਹੋਵੇਗਾ। ;)
.
.
.
.
.
.
ਪੱਪੂ ਕਹਿੰਦਾ, ‘ਨਹੀਂ ਦਾਦਾ ਜੀ,ਦੂਜਾ ਚੂਹਾ ਮੈਂ ਨੱਕ ਵਿਚੋਂ ਕੱਢਿਆ ਸੀ ।
 
Top