ਘਰਵਾਲੀ ਤੋ ਦੁਖੀ ਹੋਕੇ

Yaar Punjabi

Prime VIP
ਘਰਵਾਲੀ ਤੋ ਦੁਖੀ ਹੋਕੇ " jung ਘਰ ਛੱਡਕੇ ਚਲਾ ਗਿਆ "
" ਤੇ ਗੱਡੀ ਵਿਚ ਬੈਠਣ ਲੱਗਾ "
ਤੇ ਅਵਾਜ ਆਈ ??
ਇਸ ਵਿਚ ਨਾ ਬੇਠ ਪਟਰੀ ਤੋ ਉੱਤਰ ਜਾਏਗੀ"
" ਫਿਰ jung ਜਹਾਜ ਵਿਚ ਬੈਠਣ ਲੱਗਾ
" ਫਿਰ ਅਵਾਜ ਆਈ ??
ਇਸ ਵਿਚ ਨਾ ਬੇਠ ਕਰੈਸ਼ ਹੋਜੂਗਾ "
" ਫਿਰ ਓ ਬੱਸ ਵਿਚ ਬੈਠਣ ਲੱਗਾ "
ਤਾਂ ਫਿਰ ਅਵਾਜ ਆਈ ??
ਇਸ ਵਿਚ ਨਾ ਬੇਠ " ਖਾਈ ਵਿਚ ਡਿੱਗ ਜਾਉਗੀ "
" jung ਕਹਿੰਦਾ ਕੋਣ ਆ ਯਾਰ "
ਅਵਾਜ ਆਈ ???
ਮੈ ਰੱਬ " ਆ
" ਕਹਿੰਦਾ ਵਾh ਰੱਬਾ ਜਦੋ ਮੈ ਘੋੜੀ ਚੱੜਣ ਲੱਗਾ ਸੀ
ਉਦੋ ਤੇਰੇ ਗਲਾ ਖਰਾਬ ਹੋਗਿਆ ਸੀ .....
 
Top