ਘਰਵਾਲੀ ਆਪਣੇ ਪਤੀ ਦੀ

Jeeta Kaint

Jeeta Kaint @
ਘਰਵਾਲੀ ਆਪਣੇ ਪਤੀ ਦੀ ਸ਼ਰਾਬ ਤੋ ਬਹੁਤ ਦੁਖੀ ਸੀ "
"
" ਇਕ ਦਿਨ ਉਹਨੇ ਆਪਣੇ ਪਤੀ ਨੂੰ ਸਬਕ ਸਿਖਾਉਣ ਦੀ ਸੋਚੀ "
" ਘਰਵਾਲੀ ਖੁਲੇ ਵਾਲ ਛੱਡ ਕੇ ਬੁਏ ਤੇ
ਖਲੋਗੀ "
" ਪਤੀ ਦਾਰੂ ਪੀਕੇ ਰਾਤੀ ਘਰ ਆਇਆ" "
" ਪਤੀ ਕਹਿੰਦਾ ਹਾਜੀ ਤੁਸੀਂ ਕੋਣ "
" ਘਰਵਾਲੀ ਕਹਿੰਦੀ " ਮੈ ਚੁੜੈਲ"
" ਪਤੀ ਕਹਿੰਦਾ ਹੱਥ ਮਿਲਾ ਮੈ ਤੇਰੀ ਭੈਣ ਦਾ ਪਤੀ "
 
Top