ਗੁਲਾਬੋ ਨੇ

gurpreetpunjabishayar

dil apna punabi
ਗੁਲਾਬੋ ਨੇ ਆਪਣੀ ਸਹੇਲੀ ਲਵਲੀ ਨੂੰ ਆਪਣਾ ਪ੍ਰੇਮੀ ਦਿਖਾਇਆ ਤਾਂ ਲਵਲੀ ਨੇ ਕਿਹਾ, ''ਮੁੰਡਾ ਤਾਂ ਠੀਕ ਹੈ ਪਰ ਜਦੋਂ ਹੱਸਦਾ ਹੈ ਤਾਂ ਦੰਦ ਸੋਹਣੇ ਨਹੀਂ ਲੱਗਦੇ।''
ਗੁਲਾਬੋ, ਮੈਂ ਵਿਆਹ ਪਿਛੋਂ ਉਸ ਨੂੰ ਹੱਸਣ ਦਾ ਮੌਕਾ ਕਦੋਂ ਦਿਆਂਗੀ?'
 
Top