ਗਰੀਬ ਬੰਦੇ

sukhi bal

Member
ਇਕ ਵਾਰ ਇਕ ਅਮਲੀ ਆਪਣੇ ਸਹੁਰੇ ਘਰ
ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠ ਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
ਅਮਲੀ :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
ਸੱਸ :-ਵੇ, ਓਹ ਕਿਵੇਂ?
ਅਮਲੀ :- ਸੋਫਾ 25000 ਦਾ,
ਜਮੀਨ 2 ਲਖ ਨੂੰ ਮਰਲਾ........
 
Top