ਖੰਭਾ ਬਚਾ ਕੇ

#m@nn#

The He4rt H4ck3r
ਇੱਕ ਔਰਤ ਕੋਮਾ 'ਚ ਚਲੀ ਗਈ ,,
ਉਹਦੇ ਘਰਦੇ ਮੁਰਦਾ ਸਮਝ ਕੇ ਜਲਾਉਣ ਚਲੇ ਗਏ ,,
ਰਸਤੇ 'ਚ ਅਰਥੀ ਖੰਭੇ ਨਾਲ਼ ਟਕਰਾ ਗਈ ਤੇ ਔਰਤ ਨੂੰ ਹੋਸ਼ ਆ ਗਿਆ ,,
ਇੱਕ ਸਾਲ ਬਾਅਦ ਉਹ ਔਰਤ ਸੱਚਮੁੱਚ ਮਰ ਗਈ ,,
ਸਾਰੇ ਲੋਕ ''' ਰਾਮ ਨਾਮ ਸੱਤ ''' ਬੋਲਦੇ ਜਾ ਰਹੇ ਸਨ ,,
ਪਰ ਉਹਦੇ ਪਤੀ ਦੀ ਜ਼ਬਾਨ ਤੇ ਇੱਕੋ ਹੀ ਗੱਲ ਸੀ ,,
''''''' ਖੰਭਾ ਬਚਾ ਕੇ ''''''''''
''''''' ਖੰਭਾ ਬਚਾ ਕੇ ''''''' :nerd:nerd


ikk aurat koma chali gai..
ohde gharde murda samjh ke jalaun chale gaye..
raste ch arthi khambe naal tkra gayi te aurat nu hosh a gya..
ikk saal baad oh aurat sachmuch mar gayi..

sare lok 'ram nam sat' bolde ja rah san..
par ohde pati di juban te iko gall c ...
"""""""""khamba bacha ke """""""""""":nerd
"""""""""khamba bacha ke """""""""""":nerd
 
Top