ਖੇਡਾਂ

ਡਾਕਟਰ ਅਮਲੀ ਨੂੰ :- " ਤੂੰ
ਚੰਗੀ ਸਿਹਤ ਲਈ ਰੋਜ ਕੁੱਝ
ਨਾ ਕੁੱਝ ਖੇਡਿਆ ਕਰ
.
.
.
ਅਮਲੀ:- " ਡਾਕਟਰ ਜੀ ਮੈ
ਰੋਜ ਫੁਟਬਾਲ , ਕ੍ਰਿਕੇਟ ,
ਬਾਸਕਟਬਾਲ ਤੇ ਹੋਰ ਬਹੁਤ
ਸਾਰੀਆਂ ਖੇਡਾਂ ਖੇਡਦਾ ਹਾਂ .
.
.
ਡਾਕਟਰ ਪੁੱਛਦਾ "
ਅੱਛਾ ਵਧੀਆ ਗੱਲ ਏ , ਵੇਸੇ
ਕਿੰਨੀ ਕੁ ਦੇਰ ਖੇਡਦਾ ਏ ??
.
. ਅਮਲੀ ਅੱਗੋਂ ਜਵਾਬ ਦਿੰਦਾ :-
" ਜਿਨਾ ਚਿਰ ਮੋਬਾਈਲ
ਦੀ ਬੈਟਰੀ ਨੀ low
ਹੁੰਦੀ ",,,,,,,,,,,,,,
 
Top