ਖਤਰਨਾਕ ਚੁੱਟਕਲਾ

Yaar Punjabi

Prime VIP

.
.
.ਪੱਪੂ ਨੂੰ ਪਿੰਕੀ ਬਹੁੱਤ ਪਸੰਦ ਏ ਪਰ ਪਿੰਕੀ ਨੂੰ ਪੱਪੂ ਦਾ ਭਰਾ ਜਿਆਦਾ ਪਸੰਦ ਏ
.
.
..ਪਰ ਪੱਪੂ ਦੇ ਭਰਾ ਨੂੰ ਪਿੰਕੀ ਦੀ ਭੈਣ ਚੰਗੀ ਨਹੀ ਲਗਦੀ ਅਤੇ ਪਿੰਕੀ ਦੀ ਭੈਣ
ਪੱਪੂ ਨੂੰ ਪਸੰਦ ਕਰਦੀ ਏ
.
.
.
ਹਾਲਾਂਕੀ ਪੱਪੂ ਪਹਿਲਾ ਈ ਪਿੰਕੀ ਨੂੰ ਪਸੰਦ ਕਰਦਾ ਏ
ਹੁਣ ਜਦੋ ਪਿੰਕੀ ਨੂੰ ਪੱਪੂ ਚੰਗਾ ਨਹੀ ਲਗਦਾ ਅਤੇ ਪੱਪੂ ਦਾ ਭਰਾ ਪਿੰਕੀ ਦੇ ਲਈ
ਰਾਜੀ ਨਹੀ ਏ ਅਤੇ ਪੱਪੂ ਪਿੰਕੀ ਦੀ ਭੇਣ ਨਾਲ ਪਿਆਰ ਨਹੀ ਕਰਦਾ
ਜਦਕੀ ਪਿੰਕੀ ਦੀ ਭੇਣ ਨੂੰ ਪੱਪੂ ਦਾ ਭਰਾ ਚੰਗਾ ਨਹੀ ਲਗਦਾ "
.
.
.
.
.
ਤਾਂ ਤੁਸੀ ਇਹਨਾਂ ਦੀ ਕੁੱਤੇ ਖਾਣੀ ਵਿੱਚ ਕਿਉ ਪੈ ਰਹੇ ਹੋ
ਇਹ ਤਾਂ ਸਾਲੇ ਹੈ ਈ ਹਲਕੇ ਹੋਏ "
 
Top