ਕੱਟਾ

ਅਮਲੀ ਦਾ ਪੁੱਤ :- ਬਾਪੂ ਮੈਡਮ ਕਹਿੰਦੀ ਦੁੱਧ ਪੀਣ ਨਾਲ
ਦਿਮਾਗ ਤੇਜ਼ ਹੁੰਦਾ ਆ ਤੇਪੜ੍ਹਾਈ ਵੀ ਵਧੀਆ ਹੁੰਦੀ ਆ,,,
.
.
ਅਮਲੀ :- ਗੱਪ ਮਾਰਦੀ ਆ ਮੈਡਮ ਤੇਰੀ
ਜੇ ਇਦਾਂ ਹੁੰਦਾ ਤਾਂ ਆਪਣਾ ਕੱਟਾ ''engineer"
ਨਾਂ ਲੱਗਾ ਹੁੰਦਾ..
 
Top