ਕੱਛੂਕੁਮੇ ਤੇ ਖਰਗੋਸ

KARAN

Prime VIP
ਕੱਛੂਕੁਮੇ ਤੇ ਖਰਗੋਸ ਨੇ ਇੰਜਨੀਅਰੀੰਗ ਦਾ ਐਨਟਰੈੰਸ
ਟੇਸਟ ਦਿੱਤਾ
.
.ਕੱਛੁਕੂਮੇ ਦੇ
80%ਆਏ ਤੇ,ਖਰਗੋਸ ਦੇ 81%
.
.
..
ਦੋਵੇ ਹੀ ਇੱਕ ਇੰਜੀਨੀਅਰੀੰਗ ਕਾਲਜ ਵਿੱਚ ਐਡਮੀਸ਼ਨ
ਲੈਣ ਲ਼ਈ ਗਏ,
.
ਪਰ ਕੱਟ ਆਫ ( ਘੱਟੋ ਘੱਟ ) 85%. ਨੰ ਮੰਗਦੇ ਸੀ
.
.
.
ਖਰਗੋਸ ਨੂੰ ਐਡਮੀਸ਼ਨ ਨਹੀ ਮਿਲੀ ਪਰ ਕੱਛੂਕੁਮੇ ਨੂੰ
ਮਿੱਲ ਗਈ "
.
.
.
.
ਹੁਣ ਤੁਸੀ ਪੁਛੌਗ਼ੇ ਇਹ ਕਿਵੇ ?
.
.
.
.
.ਯਾਦ ਕਰੋ ਤੁਸੀ ਪਹਿਲੀ ਜਮਾਤ ਚ ਪੜੀਆ
ਸੀ ਕੀ ਕੱਛੂਕੁਮੇ ਨੇ ਦੋੜ ਵਿੱਚ ਖਰਗ਼ੋਸ ਨੂੰ ਹਰਾਈਆ
ਸੀ "
.
.
.
.ਇਸ ਕਰਕੇ ਕੱਛੂਕੁਮੇ ਨੂੰ ਸਪੋਰਟਸ ਕੋਟੇ ਦੇ 5 % ਵਾਧੂ
ਮਿਲੇ "
 
Top