ਕੰਡੈਕਟਰ

Yaar Punjabi

Prime VIP
"ਜਲੰਧਰ ਤੋ ਬੱਸ ਫੁੱਲ ਭਰ ਗਈ ਸੀ,
ਕੰਡੈਕਟਰ ਅਜੇ ਵੀ ਹਾਕਾਂ ਮਾਰੀ ਜਾਵੇ,
ਨਾਲੇ ਤਾਕੀ ਚ' ਖੜ ਕੇ ਕਹਿ ਦਿਆ ਕਰੇ,
ਹੋ ਜੋ ਭਾਈ ਗਾਹਾਂ ਨੂੰ, ਹੋ ਜੋ ਭਾਈ.......
ਜਦ ਤੀਜੀ ਵਾਰ ਕਿਹਾ !!!
ਇੱਕ ਬਾਬਾ ਕਹਿੰਦਾ,
ਗਾਹਾਂ ਸਾਲਿਆ ਤੇਰੇ ਬੁੜੇ ਨੇ ਬਰਾਂਡਾ ਪਾਇਆ....​

__________________
 
alol2.gif
hahahh.gif

eve he karde aa ...
 
Top