ਕੰਡਕਟਰ ਪੁਛਦਾ ਕਿ ਬੋਰੀ ਚ ਕੀ ਏ

Student of kalgidhar

Prime VIP
Staff member
ਇੱਕ ਬੰਦੇ ਨੇ ਕਿਰਾਇਆ ਬਚਾਉਣ ਲਈ ਅਪਨੇ ਪੁੱਤਰ ਨੂੰ
ਬੋਰੀ ਵਿੱਚ ਪਾ ਲਿਆ। ਕੰਡਕਟਰ ਆਇਆਂ ਤੇ
ਕਿਰਾਇਆ ਮੰਗਿਆ। ਉਸ ਬੰਦੇ ਨੇ ਕਿਰਾਇਆ ਦੇ
ਦਿੱਤਾ, ਤੇ ਕੰਡਕਟਰ ਪੁਛਦਾ ਕਿ ਬੋਰੀ ਚ ਕੀ ਏ। ਉਹ ਕਹਿੰਦਾ ਕਿ ਅੰਬ!!!!!!!
!ਉਸਦਾ ਪੁੱਤਰ ਬੋਰੀ ਵਿੱਚੋਂ ਹੱਥ ਕੱਢ ਕੇ
ਕਹਿੰਦਾ ਕਿ ਭਾਪਾ ਇੱਕ ਮੈਨੂੰ ਵੀ ਦੇਈਂ..
 

Student of kalgidhar

Prime VIP
Staff member
smile.png
 
Top