ਕੈਦ

*Sandeep*

Mast malang
ਫੌਜੀ ਅਫਸਰ: ਜਵਾਨੋ ਖਾਣੇ ਤੇ ਇੱਦਾਂ ਟੁੱਟ ਪਵੋ .......... ਜਿਵੇਂ ਦੁਸ਼ਮਨ ਨੂੰ ਪਈ ਦਾ ਹੈ ......

( ਇੱਕ ਜਵਾਨ ਖਾਣਾ ਲਿਫਾਫੇ ਵਿਚ ਪਾਉਣ ਲੱਗ ਪਿਆ )

ਫੌਜੀ ਅਫਸਰ (ਗੁੱਸੇ ਨਾਲ ): ਜਵਾਨ ਇਹ ਤੂੰ ਕੀ ਕਰ ਰਿਹਾ ਏ ???

ਜਵਾਨ: ਜਨਾਬ ......... ਦੁਸ਼ਮਨ ਨੂੰ ਕੈਦ ਕਰ ਰਿਹਾ ਹਾਂ ...........


rofl
 
Top