ਕੇਲੇ ਕਿੱਦਾ ਲਾਏ

→ ✰ Dead . UnP ✰ ←

→ Pendu ✰ ←
Staff member
Ooo kudi ਕੇਲੇ ਵਾਲੇ ਨੂੰ "
" ਕੇਲੇ ਕਿੱਦਾ ਲਾਏ "
" ਬੀਬੀ ਜੀ 100 ਦੇ 10 "
"
" Ooo kudi ਨਹੀ ਨਹੀ ਰੇਟ ਜਿਆਦਾ ਏ ਕੱਟ ਕਰੋ "
"
" ਬੀਬੀ ਜੀ ਚਲੋ ਤੁਸੀਂ 80 ਦੇ 8ਲੈਲੋ "
" Ooo kudi " ਇਹ ਹੋਈ ਨਾ ਗੱਲ "
" ਰੇਹੜੀ ਵਾਲਾ " ਪਰ ਬੀਬੀ ਜੀ ਕਿਸੇ ਨੂੰ
ਦੱਸਿਉ ਨਾ ਮੈ ਤੁਹਾਨੂੰ " ਰੇਟ ਕੱਟ ਲਾਇਆ ਏ "

" ਨਹੀ ਨਹੀ ਮੈ ਪਾਗਲ ਥੋੜੀ ਆ ਜਿਹੜਾ ਕਿੱਸੇ ਨੂੰ ਦੱਸਾਗੀ
:b2
 
Top