ਕੁੜੀ ਕਮਰੇ ਚ ਕਲੀ ਬਹਿ ਕੇ ਰੋ ਰਹੀ ਸੀ

Jeeta Kaint

Jeeta Kaint @
ਕੁੜੀ ਕਮਰੇ ਚ ਕਲੀ ਬਹਿ ਕੇ ਰੋ ਰਹੀ ਸੀ

ਉਸਦੀ ਬੇਬੇ ਆਈ ਤੇ ਪੁੱਛਦੀ

ਕੀ ਹੋਇਆ ?

ਕੁੜੀ :-

ਕੁੱਝ ਨਹੀ

ਬੇਬੇ :-

ਮੈ ਤੇਰੀ ਸਹੇਲੀ ਵਰਗੀ ਏ ਮੈਨੂੰ ਦੱਸ ਕੀ ਹੋਇਆ ?

ਕੁੜੀ :-

ਯਾਰ ਕੀ ਦੱਸਾ ਮੈ ਆਪਣੇ ਆਲੇ ਨਾਲ ਫਿਲਮ ਵੇਖਣ ਗਈ ਸੀ

ਤੇਰੇ ਆਲੇ ਨੇ ਵੇਖ ਲਿਆ

ਹੁਣ ਆ ਕੇ ਬਹੁਤ ਕੁੱਟੂਗਾ _
hahahahhaahah
 
Top