ਕਿਤਾਬ

[PaURwaL]

Elite
ਸਭ ਤੋਂ ਜਿਆਦਾ ਨਸ਼ਾ ਕਿਸ ਵਿੱਚ ਆ ?
ਦਾਰੂ ਚ -- ਨਹੀ ,
ਭੰਗ ਚ -- ਨਹੀ ,
ਪਿਆਰ ਚ - - ਨਹੀ ,
ਪੈਸੇ ਚ -- ਨਹੀ ,
.
.
.
.
.
.
ਸਭ ਤੋਂ ਜਿਆਦਾ ਨਸ਼ਾ ਕਿਤਾਬ ਚ ਆ,,,
ਖੋਲਦੇ ਹੀ ਨੀਂਦ ਆ ਜਾਂਦੀ ਆ,,,,
 
Top