ਕਾਰ ਚ ਤਾਂ ਬੈਠੀ ਏਂ ਹੋਰ ਕਿ ਰਾਕਟ ਚ ਬੈਠੇਂਗੀ

KARAN

Prime VIP
ਭਿਖਾਰੀ ( ਕਾਰ ਚ ਬੈਠੀ ਜਨਾਨੀ ਨੂੰ "
.
.
.
" ਮੈਡਮ ਦੱਸ ਰੁਪਏ ਦੇ ਦਵੋ "
. . .
.
ਜ਼ਨਾਨੀ ਨੈ ਪੈਸੇ ਦਿੱਤੇ ਅਤੇ ਭਿਖਾਰੀ ਜਾਣ ਲੱਗਾ !
.
.
ਮੈਡਮ- ਬਾਬਾ ਦੁਆਵਾਂ ਤਾਂ ਦਿੰਦਾ ਜਾ!
.
ਭਿਖਾਰੀ- ਕਾਰ ਚ ਤਾਂ ਬੈਠੀ ਏਂ ਹੋਰ ਕਿ ਰਾਕਟ ਚ ਬੈਠੇਂਗੀ ਮੋਟੀ!
 
Top