UNP

ਕਲਾਸ ਵਿਚ ਨਵੀ ਮੈਡਮ ਆਈ

Go Back   UNP > Chit-Chat > Jokes

UNP Register

 

 
Old 21-Sep-2013
*Amrinder Hundal*
 
Arrow ਕਲਾਸ ਵਿਚ ਨਵੀ ਮੈਡਮ ਆਈ

ਕਲਾਸ ਵਿਚ ਨਵੀ ਮੈਡਮ ਆਈ
" ਸਾਰਿਆ ਬੱਚਿਆ ਨੂੰ ਕਹਿੰਦੀ ਆਪਣੇ ਬਾਰੇ ਕੁੱਝ
ਦੱਸੋ
"
" ਬੰਟੀ " ਮੇਰਾ ਨਾਮ ਬੰਟੀ ਆ " ਮੇਰੀ ਇੱਕ
ਸਿਸਟਰ ਵੀ ਹੈਗੀ ਆ
" ਮੈਡਮ " ਅੱਛਾ " ਤੇ ਮੰਮੀ ਪਾਪਾ ਕੀ ਕਰਦੇ
" ਬੰਟੀ " ਪਾਪਾ ਡਾਕਟਰ ਆ "
" ਤੇ ਮੰਮੀ " ਹਾਉਸ ਵਾਇਫ ਆ "
" ਮੈਡਮ " ਅੱਛਾ ਬੈਠ ਜਾਓ "
" ਬੰਟੀ " ਧੰਨਵਾਦ ਮੈਡਮ ਜੀ
"
" ਮੈਡਮ " ਪੱਪੂ ਨੂੰ " ਤੁੱਸੀ ਦੱਸੋ ਆਪਣੇ ਬਾਰੇ "
" ਪੱਪੂ " ਮੇਰਾ ਨਾਮ ਪੱਪੂ ਆ " ਤੇ ਮੇਰਾ ਇਕ
ਭਰਾ ਹੈਗਾ ਛੋਟਾ
" ਮੈਡਮ ਅੱਛਾ " ਮੰਮੀ ਪਾਪਾ ਕੀ ਕਰਦੇ "
" ਪੱਪੂ " ਪਤਾ ਨਹੀ ਅਸੀਂ ਤਾ ਜਲਦੀ ਸੋ ਜਾਨੇ ਆ

 
Old 22-Sep-2013
[Thank You]
 
Re: ਕਲਾਸ ਵਿਚ ਨਵੀ ਮੈਡਮ ਆਈ


 
Old 22-Sep-2013
-=.DilJani.=-
 
Re: ਕਲਾਸ ਵਿਚ ਨਵੀ ਮੈਡਮ ਆਈ

salla pappu ehna ehnu patta sade soun magro ki karde hon ge
double mean joke

 
Old 23-Sep-2013
riskyjatt
 
Re: ਕਲਾਸ ਵਿਚ ਨਵੀ ਮੈਡਮ ਆਈ

haha .................

 
Old 23-Sep-2013
{ Ghavri }
 
Re: ਕਲਾਸ ਵਿਚ ਨਵੀ ਮੈਡਮ ਆਈ


 
Old 25-Sep-2013
*Amrinder Hundal*
 
Re: ਕਲਾਸ ਵਿਚ ਨਵੀ ਮੈਡਮ ਆਈ

Originally Posted by -=.DilJani.=- View Post
salla pappu ehna ehnu patta sade soun magro ki karde hon ge
double mean joke
joke ta single mean hi a bs apna dimag double mean ho janda,joke ch ta ehjea kuj v ni

 
Old 25-Sep-2013
Arun Bhardwaj
 
Re: ਕਲਾਸ ਵਿਚ ਨਵੀ ਮੈਡਮ ਆਈ


 
Old 26-Sep-2013
#m@nn#
 
Re: ਕਲਾਸ ਵਿਚ ਨਵੀ ਮੈਡਮ ਆਈ


 
Old 10-Dec-2014
[Gʜᴀɪɴᴛ Sᴀʀᴅᴀʀ]
 
Re: ਕਲਾਸ ਵਿਚ ਨਵੀ ਮੈਡਮ ਆਈ


Post New Thread  Reply

« ਮੇਰੀ ਸਹੇਲੀ ਵੀ i-phone 6 | Santa to unknwn girl »
X
Quick Register
User Name:
Email:
Human Verification


UNP