ਕਰੰਟ

*Sandeep*

Mast malang
ਇੱਕ ਬੰਦਾ ਕਿਸੇ ਦੇ ਘਰ ਬਿਜਲੀ ਠੀਕ ਕਰਨ ਗਿਆ। ਉਹ ਆਪਣੇ ਸ਼ਾਗਿਰਦ ਨੂੰ ਵੀ ਨਾਲ ਲੈ ਗਿਆ

ਉਹ ਆਪਣੇ ਸ਼ਾਗਿਰਦ ਨੂੰ ਕਹਿੰਦਾ " ਬੇਟਾ....ਉਹ ਸਾਹਮਣੇ ਪੀਲੀ ਤਾਰ ਨੂੰ ਫੜ ਜਾ ਕੇ "

ਉਹਦਾ ਸ਼ਾਗਿਰਦ ਫੜ ਲੈਦਾ ....ਉਸਤਾਦ ਕਹਿੰਦਾ " ਬੇਟਾ ...ਕਰੰਟ ਤਾ ਨੀ ਲੱਗਾ "

ਸ਼ਾਗਿਰਦ ਕਹਿੰਦਾ " ਨਹੀ ਜੀ "

ਉਸਤਾਦ ਕਹਿੰਦਾ " ਠੀਕ ਆ...ਬੱਸ ਫਿਰ ਉਹ ਲਾਲ ਤਾਰ ਨੂੰ ਹੱਥ ਨਾ ਲਾਈ ..ਓਹਦੇ ਚ ਕਰੰਟ ਹੈਗਾ "
 
Top