ਔਕਾਤ

*Sandeep*

Mast malang
ਸਕੂਲੇ ਮੈਡਮ ਇੱਕ ਜਬਾਕ ਨੂੰ ਕਹਿੰਦੀ...
.
ਆਪਣੀ ਔਕਾਤ 'ਚ ਰਹਿ ਕਾਕਾ ...
.
ਗਹਾਂ ਜਬਾਕ ਮੋੜਵਾਂ ਜਵਾਬ ਦੇ ਕੇ ਕਹੰਦਾ...
.
ਮੈੜਮ ਜੀ .............

ਜਿੰਨੀ ਥੋਡੀ ਸਾਰੇ ਸਾਲ ਦੀ ਤਣਖਾਹ ਆ ਨਾ..
ਉਨੇ ਦੀਆਂ ਮੇਰੀ ਬੀਬੀ ਕੱਲੀਆਂ ਪਾਥੀਆਂ ਈ ਵੇਚ ਦਿੰਦੀ ਆ ਲੋਹੜੀ ਤੇ..​
 
Top