ਓ ਚੁੜੈਲ

ਅਮਲੀ ਤੇ ਘਰਵਾਲੀ ਬਾਜ਼ਾਰ ਗਏ "
" ਓਥੇ ਇੱਕ ਕੁੜੀ " ਅਮਲੀ ਨੂੰ ਕਹਿੰਦੀ
" ਹੈਲੌ "
" ਘਰਵਾਲੀ ਕਹਿੰਦੀ ਕੋਣ ਸੀ ਓ ਡਾਇਨ
" ਅਮਲੀ ਚੁਪ ਕਰ ਜਿਆਦਾ ਦਿਮਾਗ ਨਾ ਖਰਾਬ
ਕਰ " ਹਜੇ ਤਾ ਉਸ ਡਾਇਨ ਨੇ ਵੀ ਪੁੱਛਣਾ ਕੋਣ ਸੀ ਤੇਰੇ
ਨਾਲ
" ਓ ਚੁੜੈਲ
 
Top