ਉੜਤਾ ਪੰਜਾਬ ਫਿਲਮ

Yaar Punjabi

Prime VIP
ਭਜਨਾ - ਜਰ ਆਹ ਉੜਤਾ ਪੰਜਾਬ ਫਿਲਮ ਦਾ ਕੀ ਰੋਲਾ ਆ

ਝੰਡਾ - ਜਰ ਇਹ ਪੰਜਾਬ ਚ ਨਸ਼ਿਆਂ ਦੀ ਸਮਸਿਆ ਤੇ ਫਿਲਮ ਆ

ਭਜਨਾ - ਪਰ ਪੰਜਾਬ ਚ ਤਾਂ ਨਸ਼ਿਆਂ ਦੀ ਕੋਈ ਸਮਸਿਆ ਹੈ ਹੀ ਨਹੀ
ਜਰ ਇੱਥੇ ਤਾਂ ਸੋਖਾ ਮਿਲ ਜਾਂਦਾ ਨਸ਼ਾ....
 
Top