UNP

ਉਠ ਓਏ ਸਾਲਿਆ

Go Back   UNP > Chit-Chat > Jokes

UNP Register

 

 
Old 16-Sep-2013
-=.DilJani.=-
 
Thumbs up ਉਠ ਓਏ ਸਾਲਿਆ

ਇਕ ਤੋਤਾ ਪੰਜਾਬ ਵਿਚੋ ਉੱਡਦਾ ਉੱਡਦਾ ਭੱਟਕਦਾ ਭੱਟਕਦਾ
" ਬਾਹਰਲੇ ਦੇਸ਼ ਵਿਚ ਪਹੁੰਚ ਗਿਆ
" ਅਗਰੇਜ ਨੇ ਉਹਨੂੰ ਫੜ ਲਿਆ
" ਤੇ ਅਗਰੇਜ ਨੇ ਉਹਨੂੰ ਫੱੜ ਕੇ ਪਿੰਜਰੇਵਿੱਚ ਸਿੱਟ ਤਾ " ਤੇ ਅਗਰੇਜ ਤੋਤੇ ਨੂੰ
ਕਹਿੰਦਾ ਹੁਣ ਤੂੰ ਮੇਰਾ
" ਗੁਲਾਮ ਏ " ਮੈਨੂੰ ਤੂੰ ਰੋਜ ਸਵੇਰੇ ਉਠਾਉਣਾ
ਤੇ ਕਹਿਣਾ ਉਠੋ ਜਨਾਬ ਕੰਮ ਤੇ ਨਹੀ ਜਾਣਾ ਤੁਸੀ

" ਤੋਤਾ ਰੋਜ ਅਗਰੇਜ ਨੂੰ ਸਵੇਰੇ ਉਠਾਉਦਾ ਤੇ " ਕਹਿੰਦਾ ਉਠੋ ਜਨਾਬ ਤੁਸੀਂ ਕੰਮ ਤੇ
ਨਹੀ ਜਾਣਾ "
" " ਇਕ ਦਿਨ ਅਗਰੇਜ ਦੇ ਵੱਡੇ ਸਰ ਨੇ ਅਗਰੇਜ ਨੂੰ ਕਿਹਾ
" ਤੈਨੂੰ ਦੋ ਮਹੀਨੇ ਵਾਸਤੇ ਪੰਜਾਬ ਜਾਣਾ ਪਵੇਗਾ
ਇਕ ਬਹੁਤ ਵੱਡੀ ਡੀਲ ਦੀ ਆਫਰ ਆਈ ਸਾਨੂੰ
" ਤੈਨੂੰ ਪੰਜਾਬ ਜਾਣਾ ਪਵੇਗਾ " ਅਗਰੇਜ ਪੰਜਾਬ ਆਇਆ ਨਾਲ ਤੋਤੇ ਨੂੰ ਵੀਲੈਕੇ
ਆਇਆ
" ਤੋਤਾ ਵੀ ਬੜਾ ਖੁੱਸ਼ ਕਹਿੰਦਾ ਆਪਣੇ ਪੰਜਾਬ ਵਿਚ ਵਾਪਿਸ ਆ ਗਿਆ ਮੈ " ਸਵੇਰ ਹੋਈ ਤੋਤਾ ਅਗਰੇਜ ਨੂੰ ਕਹਿੰਦਾ
" ਉਠ ਓਏ ਸਾਲਿਆ ਕਿੱਦਾ ਲੱਤਾ ਚੋੜੀਆਂ
ਕਰ ਕੇ ਸੁੱਤਾ ਪਿਆ"
ਡੀਲ ਸਾਈਨ ਕਰਨ ਵਾਲੇ ਤੇਰੇ ਫੁੱਫੜ ਉਡੀਕ ਦੇ ਹੁਣੇ ਤੈਨੂੰ

 
Old 17-Sep-2013
SahibZada
 
Re: ਉਠ ਓਏ ਸਾਲਿਆ


 
Old 17-Sep-2013
[Thank You]
 
Re: ਉਠ ਓਏ ਸਾਲਿਆ


 
Old 19-Sep-2013
SahibZada
 
Re: ਉਠ ਓਏ ਸਾਲਿਆ

z

 
Old 19-Sep-2013
Yaar Punjabi
 
Re: ਉਠ ਓਏ ਸਾਲਿਆ


 
Old 20-Sep-2013
jaswindersinghbaidwan
 
Re: ਉਠ ਓਏ ਸਾਲਿਆ


hawa da asar

 
Old 20-Sep-2013
riskyjatt
 
Re: ਉਠ ਓਏ ਸਾਲਿਆ

haha ............

 
Old 23-Sep-2013
{ Ghavri }
 
Re: ਉਠ ਓਏ ਸਾਲਿਆ


 
Old 26-Sep-2013
#m@nn#
 
Re: ਉਠ ਓਏ ਸਾਲਿਆ


 
Old 10-Dec-2014
[Gʜᴀɪɴᴛ Sᴀʀᴅᴀʀ]
 
Re: ਉਠ ਓਏ ਸਾਲਿਆ


Post New Thread  Reply

« ਕੁੜੀ ਦੀ ਵਿਦਾਈ ਸਮੇਂ | [ਦੁਰਘੱਟਨਾ] »
X
Quick Register
User Name:
Email:
Human Verification


UNP