ਇੱਕ ਸ਼ਰਾਬੀ ਨੂੰ ਇੱਕ ਚਿਰਾਗ ਮਿਲਿਆ

KAPTAAN

Prime VIP
ਇੱਕ ਸ਼ਰਾਬੀ ਨੂੰ ਇੱਕ ਚਿਰਾਗ ਮਿਲਿਆ ਉਸਨੇ ਚਿਰਾਗ ਨੂੰ ਰਗੜਿਆ ਤੇ ਚਿਰਾਗ ਵਿਚੋਂ ਇੱਕ ਜਿੰਨ ਨਿਕਲਿਆ
ਜਿੰਨ (ਸ਼ਰਾਬੀ ਨੂੰ) : ਹੁਕਮ ਮੇਰੇ ਆਕਾ ਕੀ ਚਾਹੀਦਾ ?
ਸ਼ਰਾਬੀ (ਜਿੰਨ ਨੂੰ) : ਇੱਕ ਏਹੋ ਜਿਹੀ ਦਾਰੂ ਦੀ ਬੋਤਲ ਲਿਆ ਜਿਸ ਨੂੰ ਪੀ ਜਾਵਾਂ ਤੇ ਕਦੇ ਸ਼ਰਾਬ ਖਤਮ ਨਾ ਹੋਵੇ ?
ਜਿੰਨ (ਸ਼ਰਾਬੀ ਨੂੰ) : ਜੋ ਹੁਕਮ ਮੇਰੇ ਆਕਾ ! ਆਹ ਲਓ ਬੋਤਲ , ਸ਼ਰਾਬੀ ਖੁਸ਼
ਜਿੰਨ (ਸ਼ਰਾਬੀ ਨੂੰ) : ਹੋਰ ਹੁਕਮ ਮੇਰੇ ਆਕਾ ?
ਸ਼ਰਾਬੀ (ਜਿੰਨ ਨੂੰ) : ਹੋਰ ਹੁਣ ਏਦਾਂ ਕਰ ਏਹੋ ਜਿਹੀਆਂ ਦੋ ਬੋਤਲਾਂ ਹੋਰ ਲਿਆ ਦੇ ............
 
Top