ਇੱਕ ਵਿਆਹ ਦੀ ਗੱਲ ਆ

Student of kalgidhar

Prime VIP
Staff member
ਦੋਸਤੋ....ਇੱਕ ਵਿਆਹ ਦੀ ਗੱਲ ਆ.......ਕੁੜੀ ਦੀ ਵਿਦਾਇਗੀ ਦਾ ਵਕਤ ਹੁੰਦਾ। ਕੁੜੀ ਬਹੁਤ ਰੋ ਰਹੀ ਹੁੰਦੀ ਆ ..ਕਦੇ ਬਾਪ ਦੇ ਗੱਲ ਲੱਗ ਕੇ ..ਕਦੇ ਮਾ ਦੇ ..ਕਦੇ ਭਾਈ ਦੇ ...ਅਤੇ ਕਦੇ ਭੈਣਾ ਦੇ.........ਏਨੇ ਵਿਚ ਲਾੜਾ ਵਿਚਾਰਾ ਅੱਕ ਕੇ ਕਹਿੰਦਾ
.
.
.
.
.
.

.
.
.
.
.
.
.
.

" ਰੱਖੋ ਇਹਨੂੰ ਤੁਸੀ ਇਥੇ ਹੀ........ਜਿਹੜੀ ਥੋਡੇ ਕੋਲੇ ਨਹੀ ਚੁੱਪ ਕਰਦੀ ...ਸਾਡੇ ਕੋਲ ki ਕਰੂਗੀ ?
 

Student of kalgidhar

Prime VIP
Staff member
smile.png
 
Top