ਇੱਕ ਰਾਜਾ ਤੇ ਧੋਬੀ ਦੀ ਸ਼ਕਲ ਆਪਸ ਚ ਮਿਲਦੀ ਸੀ "

Jeeta Kaint

Jeeta Kaint @
ਇੱਕ ਰਾਜਾ ਤੇ ਧੋਬੀ ਦੀ ਸ਼ਕਲ ਆਪਸ ਚ ਮਿਲਦੀ ਸੀ "
.
.
ਧੋਬੀ ਰੋਜ਼ ਮਹਿਲ ਚ ਕੱਪੜੇ ਲੈਣ ਆਉਂਦਾ ਸੀ "
.
.
.
ਇੱਕ ਦਿਨ ਰਾਜਾ ਨੇ ਧੋਬੀ ਨੂੰ ਨਿਚਾ ਦਿਖਾਉਣ
ਵਾਸਤੇ ਪੁਛ ਈ ਲਿਆ " ਕੀ ਤੇਰੀ ਬੇਬੇ ਸਾਡੇ ਮਹਿਲ ਚ
ਨੋਕਰਾਨੀ ਸੀ ?? "
.
.
.
.
.
.
ਧੋਬੀ ਵੀ ਹੱਸ ਕੇ ਕਹਿੰਦਾ
.
.
" ਜੀ ਨਹੀ ਮੇਰਾ ਬਾਪੂ ਥੋਡੇ ਮਹਿਲ ਚ ਨੌਕਰ ਸੀ "
.
.
ਰਾਜ਼ਾ ਬੇਹੋਸ਼
.
.
ਸਮਝਦਾਰ ਠੋਕੋ ਲਾਈਕ
 
Top