ਇੱਕ ਗਰੀਬ ਮੁੰਡੇ ਨੂੰ

SiDhU0420

SIDHU
ਇੱਕ ਗਰੀਬ ਮੁੰਡੇ ਨੂੰ
ਚਿਰਾਗ ਲਭਿਆ..
.
.
.
.
.
.
..
.
.
.
.
.
. .
.
.
.
.
.
.
ਉਸਨੇ ਚਿਰਾਗ ਨੂੰ ਰਗੜਿਆ
ਤਾਂ ਓਹ ਇੱਕ ਜੋਰਦਾਰ
ਧਮਾਕੇ ਨਾਲ ਫੱਟ ਗਿਆ ..
ਨਤੀਜਾ, 8 ਮਰੇ 22 ਜਖਮੀ..
Moral - ਅਲਾਦੀਨ
ਦਾ ਜਮਾਨਾ ਗਿਆ,
ਲਵਾਰਿਸ ਚੀਜਾਂ ਤੋਂ ਦੁਰ
ਰਹੋ
 
Top