ਇੱਕ ਕੁੜੀ

ਇੱਕ ਕੁੜੀ ਮੈਨੂੰ ਕਹਿੰਦੀ ਆਪਣੇ ਵਾਲ ਦੇਖ ਜਿਵੇਂ ਘਾਹ ਉੱਗਿਆ ਹੋਵੇ__

ਮੈਂ ਕਿਹਾ- ਤਾਂਹੀ ਮੈਂ ਇੰਨੀ ਦੇਰ ਤੋਂ ਸੋਚ ਰਿਹਾ, ਮੇਰੇ ਕੋਲ ਮੱਝ ਕਾਂਤੋ ਖੜੀ ਆ_​
 
Top