ਇਹ ਜੰਗਲ ਕਿੰਨਾਂ ਖੂਬਸੂਰਤ ਆ

→ ✰ Dead . UnP ✰ ←

→ Pendu ✰ ←
Staff member
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ____ .
ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_____.
ਚੀਤਾ ਚੂਹੇ ਨਾਲ ਤੁਰ ਪਿਆ____.

ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ____.
... ਚੂਹਾ ਫ਼ੇਰ ਕਹਿੰਦਾ____
ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_____.
ਹਾਥੀ ਵੀ ਨਾਲ ਤੁਰ ਪਿਆ____.

ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ___ਚੂਹੇ ਨੇ ਉਹਨੂੰ ਵੀ ਉਹੀ ਕਿਹਾ____.
ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ____.
ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ____?
.
.
.
ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ
ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_____
 
Top