ਇਕ ਮੁੰਡਾ ਆਪਣੇ ਘਰ ਚ

Yaar Punjabi

Prime VIP
ਇਕ ਮੁੰਡਾ ਆਪਣੇ ਘਰ ਚ ਦੋ ਬਿਸਤਰੇ ਲਾ ਰਿਹਾ ਸੀ "
.
.
.
.
ਉਹਦਾ ਬਾਪੂ ਆਈਆ ਤੇ ਕਹਿੰਦਾ " ਆਹ ਕੀ ਕਰਦਾ ਓਏ ?
.
.
ਮੁੰਡਾ " ਦਿਸਦਾ ਨੀ ਅਰਾਮ ਕਰਨ ਨੂੰ ਬਿਸਤਰਾ ਲਾ ਰਿਹਾ ਆ ,
ਘਰੇ ਮਹਿਮਾਨਾਂ ਨੇ ਆਉਣਾ "
.
.
.
ਬਾਪੂ " ਅੱਛਾ ਕਿੰਨੇ ਮਹਿਮਾਨਾਂ ਨੇ ਆਉਣਾ
.
.
ਮੁੰਡਾ " ਦੋ ਮਹਿਮਾਨਾਂ ਨੇ ਆਉਣਾ
.
.
ਬਾਪੂ " ਅੱਛਾ ਕੋਣ ਕੋਣ ?
.
.
ਮੁੰਡਾ " ਇਕ ਬੇਬੇ ਦੇ ਭਰਾ ਨੇ ਤੇ ਇਕ ਮੇਰੇ ਮਾਮੇ ਨੇ ?
.
.
..
.
ਬਾਪੂ "ਕੰਜਰਾ ਫਿਰ ਤਾਂ ਮੇਰੇ ਸਾਲੇ ਲਈ ਵੀ ਲਾ ਦੇ ਇੱਕ ਬਿਸਤਰਾ ,
 
Top