ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ

ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ ,ਉਹ ਮੁਰਗੀ ਕੋਲ
ਗਿਆ ਤੇ ਬੋਲਿਆ -
" ਮੇਰੇ ਵਿਚ ਕੀ ਕਮੀ ਆ ? ਸੋਹਣਾ ਆ, ਕਾਂਵਾਂ ਨਾਲੋ
ਜਿਆਦਾ ਖੂਬਸੂਰਤ ਆਂ,
ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ,
ਮੁਰਗਿਆ ਦੀ ਯੂਨੀਅਨ ਦਾ ਪ੍ਰਦਾਨ ਆ "
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ
ਕਰਦੀ ਆ,
ਪਰ ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ ਮੁੰਡਾ air
force ਵਿਚ ਹੋਵੇ :


 
alol2.gif
alol2.gif
 
Top