ਇਕ ਪਾਗਲ ਨੇ ਦੁਜੇ ਪਾਗਲ ਦੀ ਜਾਨ ਬਚਾਈ "

Yaar Punjabi

Prime VIP
ਇਕ ਪਾਗਲ ਨੇ ਦੁਜੇ ਪਾਗਲ ਦੀ ਜਾਨ ਬਚਾਈ "
.
.
.
ਡਾਕਟਰਾਂ ਨੇ ਪਾਗਲ ਨੂੰ ਬੁਲ਼ਾ ਕੇ ਕਿਹਾ " ਸਾਬਾਸ਼ ਤੂੰ ਪਾਣੀ ਦੇ ਟਬ ਵਿੱਚੋ ਇਕ ਪਾਗਲ
ਦੀ ਜਾਨ ਬਚਾਈ ਇਸ਼ ਤੋ ਸਾਬਤ ਹੋ ਗ਼ਿਆ ਕੀ ਤੂੰ ਦਿਮਾਗੀ ਤੋਰ ਤੋ ਸਹੀ ਆ ਹੁਣ "
.
ਪਰ ਅਫਸੋਸ ਦੀ ਗਲ ਇਹ ਹੈ ਕੀ ਉਹੀ ਪਾਗਲ ਨੇ ਪੱਖੇ ਨਾਲ ਲਟਕ ਕੇ ਖੁਦਖੁਸ਼ੀ ਕਰ
ਲਈ ਏ "
.
. .
.
.
ਪਾਗਲ ਖੁਸ਼ ਹੋ ਕੇ ਕਹਿੰਦਾ " ਜੀ ਨਹੀ ਉਹਨੂੰ ਤਾਂ ਮੈ ਈ ਸੁਕਾਉਣੇ ਪਾਈਆ ਸੀ "
ਗਿਲਾ ਹੋ ਗਿਆ ਸੀ ਵਚਾਰਾ
 
Top