ਇਕ ਜਨਾਨੀ ਦੀ ਕੋਈ

→ ✰ Dead . UnP ✰ ←

→ Pendu ✰ ←
Staff member
ਇਕ ਜਨਾਨੀ ਦੀ ਕੋਈ ਵੱਡੇ ਸ਼ਹਿਰ ਚ ਨੌਕਰੀ ਲਗ ਗੀ ,
.
.
ਉਨੇ ਸੋਚੀਆ ਕੀ ਆਪਣੇ ਪਤੀ ਨੂੰ ਮੈਸਜ ਕਰ ਕੇ ਦਸ ਦਵੇ ,
ਤਾਂ ਜੌ ਉਹ ਚਿੰਤਾ ਨਾ ਕਰਨ .
. .
ਪਰ ਇਕ ਕਲੋਲ ਹੋਗੀ ,
.
.
ਹੋਈਆ ਇਦਾ ਵੀ ਮੈਸਜ ਕਿਹੇ ਗਲਤ ਬੰਦੇ ਕੋਲ ਪਹੁੰਚ
ਜੋ ਕੀ ਆਪਣੀ ਪਤਨੀ ਦਾ ਅੰਤਮ ਸੰਸਕਾਰ ਕਰ ਕੇ ਆ
ਰਿਹਾ ਸੀ .
.
ਉਹ ਵਿਚਾਰਾ ਮੈਸਜ ਪੜ ਕੇ ਬੇਹੌਸ਼ ਹੌ ਗਿਆ ,
.
.
ਕਿਉਕੀ ਮੈਸ਼ਜ ਚ ਲਿਖੀਆ ਸੀ , .
.
"ਤੁਸੀ ਚਿੰਤਾ ਨਾ ਕਰੋ ਮੈ ਇਥੇ ਵਦੀਆ ਸੈਟਲ ਹੋ ਗਈ ਹਾ ,
ਇਥੇ ਰਹੀਣ ਤੇ ਖਾਣ ਪੀਣ ਦਾ ਵੀ ਵਧੀਆ ਜੂਗਾੜ ਲਗ
ਗਿਆ ,
ਤੇ ਕੁਝ ਦਿਨਾਂ ਬਾਅਦ ਮੈ ਥੌਨੂੰ ਵੀ ਇਥੇ ਸਦ ਲੈਨਾ
 
Top