ਇਕ ਜਨਾਨੀ ਆਪਣੇ ਪੋਤੇ ਨੂੰ

Jeeta Kaint

Jeeta Kaint @
ਇਕ ਜਨਾਨੀ ਆਪਣੇ ਪੋਤੇ ਨੂੰ ਸਵਾ ਰਹੀ ਸੀ ਅਤੇ ਵਾਰ ਵਾਰ ਕਹਿ ਰਹੀ ਸੀ
.
.
.
" ਡਿਪਲੋਮਾ ਸੋਜਾ , ਡਿਪਲੋਮਾ ਸੋਜਾ "
.
.
.
ਇੱਕ ਜਨਾਨੀ ਕੋਲੋ ਲੰਘੀ ਤਾਂ ਉਸਨੇ ਹੈਰਾਨੀ ਨਾਲ ਪੁਛੀਆ " ਜੀ ਤੁਸੀ ਆਪਣੇ
ਪੋਤੇ ਨੂੰ ਡਿਪਲੋਮਾ ਕਿਉ ਕਹਿ ਰਹੇ ਔ ?? "
.
.
.
ਜਨਾਨੀ ਜਵਾਬ ਦਿੰਦੀ " ਕੀ ਦੱਸਾਂ , ਮੇਰੀ ਕੁੜੀ ਚੰਡੀਗੜ ਡਿਪਲੋਮਾ ਲੇਣ ਗਈ
ਸੀ ,
.
.
ਕੰਜਰੀ ਆਹ ਚੱਕ ਲਿਆਈ "
 
Top