ਇਕ ਛੋਟਾ ਜਿਹਾ ਜਵਾਕ

Yaar Punjabi

Prime VIP
ਇਕ ਛੋਟਾ ਜਿਹਾ ਜਵਾਕ ਇਕ ਗਰਭਵਤੀ ਆਂਟੀ ਨੂੰ ਪੁੱਛਦਾ...
ਜਵਾਕ-- ਆਟੀ ਜੀ ਥੌਡੀ ਟਿਡੀ ਵਿਚ ਕੀ ਹੈ????
ਆਟੀ-- ਪੁੱਤਰ ਜੀ ਇਹ ਇੱਕ ਨੰਨਾ ਮੁੰਨਾ ਜਿਹਾ, ਸੋਹਣਾ ਜਿਹਾ, ਨਿਕਾ ਜਿਹਾ ਬੱਚਾ ਹੈ...
ਜਵਾਕ-- ਆਂਟੀ ਜੀ ਇਹ ਸੱਚੌ ਨੰਨਾ ਮੁੰਨਾਂ ਤੇ ਸੋਹਣਾ ਹੈ?????
ਆਂਟੀ-- ਹਾਂ ਪੁੱਤ.... ਬਹੁਤ ਹੀ ਜਿਆਦਾ...
ਜਵਾਕ ਰੋਂਦਾ-ਰੋਂਦਾ------ ਫਿਟੇ ਮੂੰਹ ਤੇਰੇ ਆਂਟੀਏ.....ਇਨਾਂ ਸੋਹਣਾ ਜਵਾਕ ਖਾ ਗਈ :/ :/
 
Haha Nice ....
 
Top