ਆਹ ਸੂਟ ਦੀ ਕੀ ਕੀਮਤ ਆ

→ ✰ Dead . UnP ✰ ←

→ Pendu ✰ ←
Staff member
ਕੁੜੀ :- ਆਹ ਸੂਟ ਦੀ ਕੀ ਕੀਮਤ ਆ ?

ਸੇਲਜਮੈਨ : 2000 ਰੁਪਏ

ਕੁੜੀ :- ਉਫ ......

ਅਛਾ ਓਹ ਪਿੰਕ ਸੂਟ ਦੀ ਕੀ ਕੀਮਤ ਆ ?


ਸੇਲਜਮੈਨ :- ਦੋ ਵਾਰ "ਉਫ" "ਉਫ" !!!!!!!! :lol2
 
Top