ਆਲੂ ਲੈ ਲਓ ਆਲੂ

ਸੰਤਾ ਵੇਚ ਤਾਂ ਜਲੇਬੀਆਂ ਰਿਹਾ ਸੀ ਪਰ ਆਵਾਜ਼ ਲਗਾ ਰਿਹਾ ਸੀ,''''ਆਲੂ ਲੈ ਲਓ ਆਲੂ।'''' ਇਕ ਆਦਮੀ ਬੋਲਿਆ,''''ਇਹ ਜਲੇਬੀਆਂ ਹਨ, ਆਲੂ ਨਹੀਂ। ਫਿਰ ਆਲੂ-ਆਲੂ ਕਿਉਂ ਕਹਿ ਰਿਹਾ ਏਂ?'''' ਸੰਤਾ ਬੋਲਿਆ,''''ਚੁੱਪ ਹੋ ਜਾ , ਨਹੀਂ ਤਾਂ ਮੱਖੀਆਂ ਆ ਜਾਣਗੀਆਂ।''''
 
Top