ਆਧਾਰ ਕਾਰਡ ਜਾਂ ਰਾਸ਼ਨ ਕਾਰਡ

  • Thread starter userid97899
  • Start date
  • Replies 9
  • Views 953
U

userid97899

Guest
ਕੁੜੀ ਮੁਬਾਈਲਾਂ ਆਲੀ ਦੁਕਾਨ ਚ ਜਾਂਦੀ ਏ "
.
.
.
.
ਉਥੇ ਜਾ ਕੇ ਕਹਿੰਦੀ " ਭਾਈ ਆਹਮੇਰੇ ਮੁਗਲੈਲ ਚ
ਵੀ ਗ਼ਾਣੇ ਭਰ ਦੇ "
.
.
.
.
ਮੁਬਾਈਲਾ ਆਲਾਂ " ਦੇ ਬਿਬਾ ਆਪਣਾ ਮੈਮਰੀ ਕਾਰਡ "
.
.
.
.
ਕੁੜੀ ਅੱਗੋਜਵਾਬ ਦਿੰਦੀ " ਨਹੀ ਜੀ ਮੈਮਰੀ ਕਾਰਡ
ਤਾਂ ਹੈ ਨੀ
.
.
.
.
.
.
" ਆਧਾਰ ਕਾਰਡ ਜਾਂ ਰਾਸ਼ਨ ਕਾਰਡ ਲਿਆਈ ਆ ,
ਉਹ ਦਵਾ !?? "
 
Top