ਆਜਾ ਚਿੰਬੜ ਜਾ

ਜੱਟ ਰਾਤ ਨੂੰ ਇੱਕ ਸੋਹਣੀ ਕੁੜੀ ਨੂੰ ਦੇਖ ਕੇ ਬੋਲਿਆ :::::: ਆਏ ਹਾਏ...ਬੜੇ ਸੋਹਣੇ ਹੋ....ਕੋਣ ਹੋ ਤੁਸੀਂ..??? ਕੁੜੀ {ਚਿੱਲਾ ਕੇ}:::::: ਮੈਂ ਚੁੜੇਲ ਹਾਂ.......
ਜੱਟ ::::ਨਾ ਫੇਰ ਦੇਖਦੀ ਕੀ ਏਂ.....ਆਜਾ ਚਿੰਬੜ ਜਾ
 
Top